ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਵਿਖ਼ੇ "ਵਰਲਡ ਨੋ ਤੂੰਬਾਕੂ ਦਿਵਸ" ਮਨਾਇਆ ਗਿਆ






ਗੁਰਦਾਸਪੁਰ 1




ਨਵੰਬਰ (ਗੁਰਪ੍ਰੀਤ ਸਿੰਘ) ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮਹੁੰਮਦ ਇਸਫ਼ਾਕ ਜੀ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਗੁਰਦਾਸਪੁਰ ਸ੍ਰੀ ਹਰਭਜਨ ਰਾਮ "ਮਾਂਡੀ" ਦੀ ਰਹਿਨੁਮਾਈ ਹੇਠ ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਵਿਖ਼ੇ  "ਵਰਲਡ ਨੋ ਤੂੰਬਾਕੂ ਦਿਵਸ" ਮਨਾਇਆ ਗਿਆ ਇਸ ਮੌਕੇ ਸਿਹਤ ਕਰਮਚਾਰੀਆਂ ਨੂੰ ਤੂੰਬਾਕੂ ਦਾ ਆਪਣੀ ਜਿੰਦਗੀ ਵਿੱਚ ਕਦੇ ਵੀ ਸੇਵਨ ਨਾਂ ਕਰਨ ਅਤੇ ਲੋਕਾਂ ਨੂੰ ਇਸ ਦਾ ਸੇਵਨ ਨਾਂ ਕਰਨ ਅਤੇ ਇਸ ਦਾ ਸੇਵਨ ਕਰਨ ਤੇ ਸਿਹਤ ਤੇ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਵਾਂਗਾ ਦੀ ਸੂੰਹ ਚੁੱਕੀ ਗਈ l ਇਸ ਮੌਕੇ ਸ਼੍ਰੀ ਡਾ. ਭਾਰਤ ਭੂਸ਼ਣ ਸਹਾਇਕ ਸਿਵਲ ਸਰਜਨ,ਡਾ. ਸ਼੍ਰੀ ਰੋਮੀ ਰਾਜਾ ਡੀ. ਐਮ. ਸੀ,ਡਾ.ਸ਼੍ਰੀਮਤੀ ਸੋਨਾਲੀ ਈ. ਡੀ. ਕਰੋਨਾ,ਸ਼੍ਰੀਮਤੀ ਡਾ.ਮਮਤਾ ਐਪੀਡਿਮਾਜ਼ਿਸਟ,ਸ਼੍ਰੀਮਤੀ ਡਾ.ਵੰਦਨਾ ਐਪੀਡਿਮਾਲੋਜਿਸ਼ਟ, ਸ਼੍ਰੀਮਤੀ ਗੁਰਿੰਦਰ ਕੌਰ ਮਾਸ ਮੀਡੀਆ  ਅਫ਼ਸਰ,ਸ਼੍ਰੀ ਰਛਪਾਲ ਸਿੰਘ ਸਹਾਇਕ ਮਲੇਰੀਆਂ ਅਫ਼ਸਰ, ਸ਼੍ਰੀ ਜੋਬਨਪ੍ਰੀਤ ਸਿੰਘ ਹੈਲਥ ਇੰਸਪੈਕਟਰ ਤੇ ਹੋਰ ਕਰਮਚਾਰੀ ਹਾਜ਼ਰ ਸਨ l

Comments

Popular posts from this blog

Daily news Qadian ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ਿਲ੍ਹਾ ਪੱਧਰ ਤੇ ਜਿੱਤੇ ਤਮਗੇ

Daily news qadian. ਵੇਦ ਕੌਰ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਭਾਸਣ ਮੁਕਾਬਲੇ

DNQ ਟਾਇਮਜ਼,,,,,ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਜਗਤ ਪੰਜਾਬੀ ਸਭਾ ਵੱਲੋਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਅਤੇ ਟਰਾਈਸਾਈਕਲ ਵੰਡੇ ਗਏ