BIG BREAKING NEWS ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਪੋਤੇ ਦਾ ਹੋਇਆ ਵਿਆਹ ਗੁਰੂਘਰ ਲਈਆਂ ਲਾਵਾਂ
daily news qadian
chief editor Gurpreet singh
ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਪੋਤੇ ਦਾ ਹੋਇਆ ਵਿਆਹ ਗੁਰੂਘਰ ਲਈਆਂ ਲਾਵਾਂ
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੁੱਤ ਦਾ ਹੋਇਆ ਵਿਆਹ ਗੁਰੂਘਰ ਲਈਆਂ ਲਾਵਾਂ ਭਿੰਡਰਾਂਵਾਲਾ ਦੇ ਪੋਤੇ ਗੁਰਕੰਵਰ ਸਿੰਘ ਦੇ ਵਿਆਹ ਹਰਪ੍ਰੀਤ ਕੌਰ ਨਾਲ ਸੁਖਬੀਰ ਬਾਦਲ ਨੇ ਪਰਿਵਾਰ ਨੂੰ ਦਿੱਤੀ ਵਧਾਈ ।ਪਿੰਡ ਰਾਵਾਂ ਦੇ ਪੋਤੇ ਗੁਰਕੰਵਰ ਸਿੰਘ ਦੇ ਵਿਆਹ ਮੌਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਗੁਰੂ ਮਰਿਆਦਾ ਅਨੁਸਾਰ ਸਿਰੋਪਾ ਪਾ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਅਤੇ ਆਸ਼ੀਰਵਾਦ ਦਿੱਤਾ ਗਿਆ ।





Comments
Post a Comment