Posts

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

Image
  ਇਹ ਲੋਕ ਸਭਾ ਚੋਣਾਂ ਪੰਜਾਬ ਦੀ ਅਣਖ, ਖੁਦਮੁਖਤਿਆਰੀ ਤੇ ਵਾਗਡੋਰ ਨੂੰ ਦਿੱਲੀ ਵਾਲਿਆਂ ਤੋਂ ਬਚਾਉਣ ਦਾ ਸਵਾਲ- ਸੁਖਬੀਰ ਬਾਦਲ 1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ‘ਚ ਕਾਦੀਆਂ ‘ਚ ਵਿਸ਼ਾਲ ਚੋਣ ਰੈਲੀ ਵਿਚ ਪੁੱਜੇ ਸੁਖਬੀਰ ਬਾਦਲ Md and chief editor Gurpreet Singh QADIAN  DNQ ਟਾਇਮਜ਼  ਕਾਦੀਆਂ, 26 ਮਈ (ਗੁਰਪ੍ਰੀਤ ਸਿੰਘ)ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ 'ਚ ਅੱਜ ਕਾਦੀਆਂ ਵਿਖੇ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਇਹ ਲੋਕ ਸਭਾ ਚੋਣਾਂ ਸਿਰਫ਼ ਕੇਂਦਰ ਵਿਚ ਕਿਸੇ ਦੀ ਸਰਕਾਰ ਬਣਾਉਣ ਜਾਂ ਨਾ ਬਣਾਉਣ ਲਈ ਨਹੀਂ, ਬਲਕਿ ਪੰਜਾਬ ਦੀ ਅਣਖ, ਖੁਦਮੁਖ਼ਤਿਆਰੀ ਅਤੇ ਵਾਗਡੋਰ ਨੂੰ ਦਿੱਲੀ ਵਾਲਿਆਂ ਦੇ ਹੱਥੋਂ ਬਚਾਉਣ ਦਾ ਸਵਾਲ ਵੀ ਹਨ। ਏ.ਬੀ. ਰਿਜ਼ੋਰਟ ਕਾਦੀਆਂ ਵਿਖੇ ਵਿਸ਼ਾਲ ਲੋਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਦੁਨੀਆ ਭਰ 'ਚ ਕਿਤੇ ਵੀ ਸਿੱਖਾਂ ਜਾਂ ਪੰਜਾਬੀਆਂ ਨੂੰ ਕੋਈ ਸਮੱਸਿਆ ਆਵੇ ਤਾਂ ਉਹ ਕਾਂਗਰਸ, ਆਮ ਆਦਮੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਨਾਲ ਨਹੀਂ, ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਸੰਪਰਕ ...

Breking news 🗞️ 🗞️ 📰 📰 DNQ ਟਾਇਮਜ਼ ---ਪਤੀ ਕਢਵਾ ਰਿਹਾ ਸੀ ਏਟੀਐਮ ਚੋਂ ਪੈਸੇ ਬਾਹਰ ਖੜੀ ਪਤਨੀ ਕੋਲੋ ਦੋ ਲੁਟੇਰੇ ਮੋਬਾਈਲ ਖੋ ਕੇ ਹੋਏ ਫਰਾਰ

Image
 ਪਤੀ ਕਢਵਾ ਰਿਹਾ ਸੀ ਏਟੀਐਮ ਚੋਂ ਪੈਸੇ ਬਾਹਰ ਖੜੀ ਪਤਨੀ ਕੋਲੋ ਦੋ ਲੁਟੇਰੇ ਮੋਬਾਈਲ ਖੋ ਕੇ ਹੋਏ ਫਰਾਰ  Md and chief aditor Gurpreet Singh QADIAN 📰📰📰 DNQ ਟਾਇਮਜ਼ 8360692971---7508547002 ਕਸਬਾ ਕਾਦੀਆਂ ਦੇ ਵਿੱਚ ਲੁੱਟਾ ਖੋਹਾਂ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸੇ ਤਰ੍ਹਾਂ ਦੀ ਤਾਜ਼ਾ ਘਟਨਾ ਉਸ ਵੇਲੇ ਵਾਪਰੀ ਜਦੋਂ ਬਾਅਦ ਦੁਪਹਿਰ ਐਤਵਾਰ ਵਾਲੇ ਦਿਨ ਏਟੀਐਮ ਚੋਂ ਪੈਸੇ ਕੱਢਵਾ ਰਹੇ ਵਿਅਕਤੀ ਦੀ ਏਟੀਐਮ ਦੇ ਬਾਹਰ ਖੜ੍ਹੀ ਪਤਨੀ ਕੋਲੋਂ ਦੋ ਲੁਟੇਰੇ ਝਪੱਟਾ ਮਾਰ ਕੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਵਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਗਿੱਲ ਮੰਜ ਨੇ ਦੱਸਿਆ ਕਿ ਉਹ ਆਪਣੀ ਪਤਨੀ ਸੁਨੀਤਾ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਕਾਦੀਆਂ ਸ਼ਹਿਰ ਲਈ ਆਇਆ ਹੋਇਆ ਸੀ। ਅਤੇ ਉਸ ਦੇ ਠੇਕੇਦਾਰ ਵੱਲੋਂ ਉਸ ਦੇ ਖਾਤੇ ਵਿੱਚ ਪੈਸੇ ਪਾਏ ਗਏ ਸਨ ਅਤੇ ਉਹ ਬੁੱਟਰ ਰੋਡ ਕਾਦੀਆਂ ਸਥਿਤ ਸ਼ਰਮਾ ਬੇਕਰੀ ਦੇ ਬਿਲਕੁਲ ਸਾਹਮਣੇ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਲਈ ਜਦੋਂ ਅੰਦਰ ਗਿਆ ਤਾਂ ਏਟੀਐਮ ਦੇ ਬਾਹਰ ਖੜੀ ਉਸਦੀ ਪਤਨੀ ਦੇ ਹੱਥ ਵਿੱਚੋਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ ਅਤੇ ਪਤੀ ਦੇ ਵੱਲੋਂ ਆਪਣੇ ਮੋਟਰਸਾਈਕਲ ਤੇ ਉਨਾਂ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ। ਪਰ ਉਹ ਲੁਟੇਰੇ ਚਕਮਾ ਦੇ ਕੇ ਗਲੀਆਂ ਦੇ ਵਿੱਚੋਂ ਹੁੰਦੇ ਹੋਏ ਫਰਾਰ ਹੋ...

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

Image
 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ  DNQ ਟਾਈਮਜ਼ daily news  QADIAN 📰📰 PAPER Md and chief aditor Gurpreet Singh QADIAN  ਕਾਦੀਆਂ 3 ਦਸੰਬਰ –ਗੁਰਪ੍ਰੀਤ ਸਿੰਘ ਪੁਲਿਸ ਜ਼ਿਲਾ ਬਟਾਲਾ ਦੇ ਮਾਨਯੋਗ ਮੈਡਮ ਅਸ਼ਵਨੀ ਗੋਟਿਆਲ ਐਸਐਸਪੀ ਬਟਾਲਾ ਦੇ ਵੱਲੋਂ ਨਸ਼ਾ ਤਸਕਰਾਂ ਉੱਤੇ ਨਕੇਲ ਕੱਸਣ ਦੇ ਲਈ ਵਿੱਢੀ ਗਈ ਮੁਹਿੰਮ ਦੇ ਚਲਦਿਆਂ ਥਾਣਾ ਕਾਦੀਆਂ ਦੇ ਐਸਐਚਓ ਇੰਸਪੈਕਟਰ ਕੁਲਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕਾਦੀਆਂ ਪੁਲਿਸ ਦੇ ਵੱਲੋਂ 4 ਗ੍ਰਾਮ ਹਰੋਇਨ ਬਰਾਮਦ ਕਰਕੇ ਦੋ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।  ਥਾਣਾ ਕਾਦੀਆਂ ਦੇ ਏਐਸਆਈ ਸੁਖਦੇਵ ਸਿੰਘ ਦੇ ਵੱਲੋਂ ਦਲੀਪ ਕੁਮਾਰ ਉਰਫ ਬੰਟੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਹੱਲਾ ਧਰਮਪੁਰਾ ਕਾਦੀਆਂ ਨੂੰ ਚਾਰ ਗ੍ਰਾਮ ਹੈਰੋਇਨ ਸਮੇਤ ਗ੍ਰਫਤਾਰ ਕੀਤਾ ਗਿਆ। ਅਤੇ ਪੁਸ਼ਗਿਸ਼ ਦੌਰਾਨ ਉਸਨੇ ਮੰਨਿਆ ਕਿ ਉਸਨੇ ਇਹ ਹੈਰੋਇਨ ਸੈਮੂਅਲ ਉਰਫ ਸੈਮ ਪੁੱਤਰ ਰਾਜਪਾਲ ਵਾਸੀ ਵਾਲਮੀਕੀ ਮਹੱਲਾ ਕਾਦੀਆਂ ਕੋਲੋਂ ਖਰੀਦੀ ਹੈ। ਜਿਸ ਦੇ ਸਬੰਧ ਵਿੱਚ ਦਲੀਪ ਕੁਮਾਰ ਨੂੰ ਗ੍ਰਿਫਤਾਰ ਕਰਕੇ ਥਾਣਾ ਕਾਦੀਆਂ ਦੇ ਅੰਦਰ ਸੰਬੰਧਿਤ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ।

DNQ ਟਾਇਮਜ਼,,,, breking news,,,,,,,ਕਾਦੀਆਂ ਚ ਨਸ਼ੇ ਦੀ ਪੇਟ ਚੜਿਆ ਨੌਜਵਾਨ ,

Image
 ਕਾਦੀਆਂ ਚ ਨਸ਼ੇ ਦੀ ਪੇਟ ਚੜਿਆ ਨੌਜਵਾਨ  DNQ ਟਾਇਮਜ਼ MD and chief aditor Gurpreet Singh QADIAN 8360692971---7508547002 ਵੱਖ ਵੱਖ ਰਾਜਨੀਤਿਕ ਸਰਕਾਰਾਂ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ’ਚੋਂ ਨਸ਼ੇ ਰੂਪੀ ਦੈਂਤ ਨੂੰ ਖਤਮ ਕਰਨ ਲਈ ਘਰ-ਘਰ ਜਾ ਕੇ ਹੋਕਾਂ ਦਿੱਤਾ ਸੀ ਕਿ ਸਰਕਾਰ ਦੇ ਸੱਤਾਂ ’ਚ ਆਉਣ ਤੋਂ ਬਾਅਦ ਨਸ਼ੇ ਦਾ ਲੱਕ ਤੋੜਿਆ ਜਾਵੇਗਾ। ਪਰ ਆਪ ਸਰਕਾਰ ਦੇ ਸੱਤਾਂ ’ਚ ਆਉਣ ਤੋਂ ਬਾਅਦ ਵੀ ਨਸ਼ੇ ਦੀ ਤਸਕਰੀ ਪੰਜਾਬ ਭਰ ’ਚ ਹੋ ਰਹੀ ਹੈ ਅਤੇ ਸ਼ਰੇਆਮ ਚਿੱਟੇ ਨਸ਼ੇ ਦੀ ਬਲੀ ਹਰ ਰੋਜ਼ ਨੌਜਵਾਨ ਚੜ ਰਹੇ ਹਨ।ਇਸੇ ਤਰ੍ਹਾਂ ਹੀ ਥਾਣਾ ਕਾਦੀਆਂ ਤੋਂ ਕੁੱਝ ਦੂਰੀ ’ਤੇ ਪੈਂਦੇ ਸਥਾਨਕ ਮਹੱਲਾ ਵਾਲਮੀਕੀ ਨਜਦੀਕ ਅਹਿਮਦੀਆ ਮੁਸਲਿਮ ਜਮਾਤ ਦੇ ਕੋਲ ਇੱਕ ਨੌਜਵਾਨ ਦੀ ਚਿੱਟੇ ਤੇ ਨਸ਼ੇ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ। ਇਸ ਮੌਕੇ ਪੁੱਤਰ ਦੀ ਮੌਤ ਦੀ ਜਾਣਕਾਰੀ ਮਿਲਣ ‘ਤੇ ਪਰਿਵਾਰ ਆਪਣੇ ਮੁੰਡੇ ਦੀ ਲਾਸ਼ ਨੂੰ ਦੇਖ ਕੇ ਭੁੱਬਾ ਮਾਰ ਕੇ ਰੋਇਆ ਅਤੇ ਆਪਣਾ ਘਰ-ਘਰ ਤਬਾਹ ਹੋਣ ਦੇ ਕਰੀਨੇ ਪਾ ਕੇ ਸਮੇਂ ਸਰਕਾਰਾਂ ਨੂੰ ਕੋਸਦਾ ਨਜ਼ਰ ਆਇਆ।ਮ੍ਰਿਤਕ ਨੌਜਵਾਨ ਦੀ ਪਹਿਚਾਣ ਰਵੀ ਮਸੀਹ ਪੁੱਤਰ ਨਾਜਰ ਮਸੀਹ ਵਾਸੀ ਪਿੰਡ ਡੱਲਾ ਵੱਜੋਂ ਹੋਈ। ਇਸ ਸਬੰਧੀ ਇਲਾਕੇ ਦੇ ਲੋਕਾਂ ਅਤੇ ਇਲਾਕੇ ਦੇ ਸਮਾਜ ਸੇਵੀਆਂ ਵੱਲੋਂ ਮੰਗ ਕੀਤੀ ਗਈ ਕਿ ਇਲਾਕੇ ਵਿੱਚ ਵਿਕਦੇ ਨਸ਼ੇ ਨੂੰ ਰੋਕਿਆ ਜਾਵੇ ਤਾਂ ਜੋ ਆਉਣ ਵਾਲੇ ਸਮਿਆਂ ਦੇ ਵਿੱਚ ਅਜਿਹੀਆਂ ਮੌਤਾਂ ਨਾ ...

Big Breaking,,,,, DNQ ਟਾਇਮਜ਼ ----ਪੰਜਾਬ ‘ਚ ਵਾਪਰਿਆ ਵੱਡਾ ਸੜਕ ਹਾਦਸਾ; 5 ਨੌਜਵਾਨਾਂ ਦੀ ਮੌਕੇ ‘ਤੇ ਮੌਤ-

Image
 DNQ ਟਾਇਮਜ਼ ਚੰਡੀਗੜ੍ਹ– Md and chief aditor Gurpreet Singh QADIAN 8360692971---7508547002 ਪੰਜਾਬ ਵਿੱਚ ਲਗਾਤਾਰ ਵਾਪਰ ਰਹੇ ਸੜਕ ਹਾਦਸਿਆਂ ਵਿੱਚ ਕੀਮਤੀ ਜਾਨਾਂ ਜਾ ਰਹੀਆਂ ਹਨ। ਤਾਜਾ ਜਾਣਕਾਰੀ ਅਨੁਸਾਰ, ਮੋਗਾ-ਅਮ੍ਰਿਤਸਰ ਰੋਡ ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ 5 ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਦੀ ਪਛਾਣ ਹੋਣੀ ਹਾਲੇ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ, ਕਾਰ ਵਿਚ ਸਵਾਰ ਹੋ ਕੇ ਨੌਜਵਾਨ ਕਿਤੇ ਜਾ ਰਹੇ ਸਨ, ਇਸੇ ਦੌਰਾਨ ਹੀ ਜਦੋਂ ਉਹ ਮੋਗਾ- ਅਮ੍ਰਿਤਸਰ ਰੋਡ ਤੇ ਪੈਂਦੇ ਪਿੰਡ ਕੜਾਹੇ ਵਾਲਾ ਕੋਲ ਪਹੁੰਚੇ ਤਾਂ, ਉਹਨਾਂ ਦੀ ਟਰੱਕ ਦੇ ਨਾਲ ਕਾਰ ਟਕਰਾ ਗਈ, ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਵਿਚ ਸਵਾਰ 5 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

DNQ ਟਾਇਮਜ਼ ----- Big Breaking,ਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਦਾ ਕਹਿਰ ਇੱਕੋ ਰਾਤ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ,

Image
 ਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਦਾ ਕਹਿਰ ਇੱਕੋ ਰਾਤ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ  ਚੋਰੀ ਦੀਆਂ ਘਟਨਾਵਾਂ ਤੋਂ ਬਾਅਦ ਸ਼ਹਿਰ ਵਾਸੀਆਂ ਸਮੇਤ ਦੁਕਾਨਦਾਰਾਂ ਚ ਭਾਰੀ ਰੋਸ਼  ਕਾਦੀਆ 7 ਅਕਤੂਬਰ-- ਗੁਰਪ੍ਰੀਤ ਸਿੰਘ, Md and chief aditor Gurpreet Singh QADIAN 📰📰📰 DNQ ਟਾਇਮਜ਼ 8360692971 ਆਏ ਦਿਨ ਹੀ ਸ਼ਹਿਰ ਦੇ ਅੰਦਰ ਚੋਰੀ ਦੀਆਂ ਘਟਨਾਵਾਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪੁਲਿਸ ਥਾਣਾ ਕਾਦੀਆਂ ਅਧੀਨ ਕਾਦੀਆਂ ਦੇ ਮੇਨ ਬਾਜ਼ਾਰ ਦੇ ਵਿੱਚ ਉਸ ਵੇਲੇ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਗਿਆ ਜਦੋਂ ਚੋਰਾਂ ਦੇ ਵੱਲੋਂ ਇੱਕੋ ਰਾਤ 7 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਦੁਕਾਨਦਾਰਾਂ ਦੇ ਵੱਲੋਂ ਦੱਸਿਆ ਗਿਆ ਕਿ ਉਹ ਆਪਣੀਆਂ ਦੁਕਾਨਾਂ ਨੂੰ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਬੰਦ ਕਰਕੇ ਘਰ ਚਲੇ ਗਏ। ਜਿਸ ਦੌਰਾਨ ਜਦੋਂ ਉਹਨਾਂ ਨੇ ਸਵੇਰੇ ਆ ਕੇ ਦੇਖਿਆ ਤਾਂ ਪੂਰੇ ਬਾਜ਼ਾਰ ਦੇ ਵਿੱਚ ਲੋਕ ਇਕੱਠੇ ਹੋਏ ਸਨ ਅਤੇ ਚੋਰਾਂ ਵੱਲੋਂ ਉਨਾਂ ਦੀਆਂ ਦੁਕਾਨਾਂ ਦੇ ਸ਼ਟਰਾਂ ਨੂੰ ਲੋਹੇ ਦੇ ਰਾਡਾਂ ਤੇ ਸੰਭਲਾਂ ਦੇ ਨਾਲ ਬਾਹਰ ਵੱਲ ਨੂੰ ਕੱਢ ਕੇ ਅੰਦਰ ਦਾਖਲ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਜਿਸ ਸਬੰਧੀ ਸਮੂਹ ਦੁਕਾਨਦਾਰਾਂ ਨੇ ਪੁਲਿਸ ਥਾਣਾ ਕਾਦੀਆਂ ਨੂੰ ਸੂਚਿਤ ਕਰ ਦਿੱਤਾ। ਮੌਕੇ ਤੇ ਪਹੁੰਚੇ ਥਾਣਾ ਕਾਦੀਆਂ ਦੇ ਐਸ...

DNQ ਟਾਇਮਜ਼,,,,,,ਇੰਡੀਅਨ ਸਵੱਛਤਾ ਲੀਗ ਸਬੰਧੀ ਨਗਰ ਕੌਂਸਲ ਕਾਦੀਆਂ ਨੇ ਕੱਢੀ ਜਾਗਰੂਕਤਾ ਰੈਲੀ

Image
 ਇੰਡੀਅਨ ਸਵੱਛਤਾ ਲੀਗ ਸਬੰਧੀ ਨਗਰ ਕੌਂਸਲ ਕਾਦੀਆਂ ਨੇ ਕੱਢੀ ਜਾਗਰੂਕਤਾ ਰੈਲੀ Md and chief aditor Gurpreet Singh QADIAN 8360692971----7508547002 ਬਟਾਲਾ/ਕਾਦੀਆਂ 18 ਸਤੰਬਰ ਗੁਰਪ੍ਰੀਤ ਸਿੰਘ –ਸਰਕਾਰ ਦੇ ਹੁਕਮਾਂ ਅਨੁਸਾਰ ਸਵੱਛ ਭਾਰਤ ਅਭਿਆਨ ਦੇ ਤਹਿਤ ਚੱਲ ਰਹੀ "ਇੰਡੀਅਨ ਸਵੱਛਤਾ ਲੀਗ 2023" ਨੂੰ ਮੁੱਖ ਰੱਖਦਿਆਂ ਹੋਇਆ ।ਨਗਰ ਕੌਂਸਲ ਕਾਦੀਆਂ ਵੱਲੋਂ ਕਾਰਜ ਸਾਧਕ ਅਫ਼ਸਰ ਅਰੁਣ ਕੁਮਾਰ ਅਤੇ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਨੇਹਾ ਦੀ ਨਿਗਰਾਨੀ ਹੇਠ ਇੱਕ ਵਿਸ਼ਾਲ ਰੈਲੀ ਕੱਢੀ ਗਈ,ਜਿਸ ਵਿੱਚ ਸ਼ਹਿਰ ਵਾਸੀਆਂ ਤੋਂ ਇਲਾਵਾਂ "ਵੇਦ ਕੌਰ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਰੈਲੀ ਦੌਰਾਨ ਵਿਦਿਆਰਥਣਾਂ ਵੱਲੋ ਸੋਰਸ ਸੈਗ੍ਰੀਗੇਸ਼ਨ ਨੂੰ ਮੁੱਖ ਰੱਖਦਿਆਂ ਇੱਕ "ਨੁੱਕੜ ਨਾਟਕ" ਦੀ ਪੇਸ਼ਕਾਰੀ ਕੀਤੀ ਗਈ ।  ਪ੍ਰੋਗਰਾਮ ਦੀ ਸਮਾਪਤੀ ਸਮੇਂ ਰੈਲੀ ਨੂੰ ਕਾਮਯਾਬ ਕਰਨ ਵਾਲ਼ੇ ਮਿਹਨਤੀ ਵਰਕਰਾਂ ਅਤੇ ਨਾਟਕ ਦੀ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫ਼ਿਕੇਟ ਪ੍ਰਦਾਨ ਕੀਤੇ ਗਏ।ਇਸ ਮੌਕੇ ਨਗਰ ਕੌਂਸਲ ਦੀ ਟੀਮ ਵੱਲੋਂ ਸਥਾਨਕ ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਰੱਖਣ ਅਤੇ ਗਿੱਲੇ ਕੂੜੇ ਤੋਂ ਘਰਾਂ ਵਿੱਚ ਖਾਦ ਬਣਾਉਣ ਬਾਰੇ ਜਾਗਰੂਕ ਕੀਤਾ ਗਿਆ।ਇਸ ਤੋਂ ਇਲਾਵਾ ਸਿੰਗਲ ਯੂਜ਼ ਪਲਾਸਟਿਕ ਅਤੇ ਥਰਮੋਕੋਲ ਤੋਂ ਬਣੀਆਂ ਵਸਤੂਆਂ ਦੀ ਵਰਤੋਂ ਨਾ ਕਰਨ ...

DNQ ਟਾਇਮਜ਼,,,,,,रोजाना यह वॉक 30 मिनट अवश्य करे डॉ अर्चिता महाजन

Image
यदि बिना बीमारी का जीवन व्यतीत करना है तो रोजाना यह वॉक 30 मिनट अवश्य करे डॉ अर्चिता महाजन Md and chief aditor Gurpreet Singh QADIAN 📰📰📰📰 DNQ ਟਾਇਮਜ਼ 8360692971,,,,,7508547002 आजकल की लाइफस्टाइल में मुश्किल से ही लोग अपने शरीर के लिए समय निकाल पाते है ऐसे में सेडेंटरी लाइफस्टाइल के चलते लोग कई बीमारियों की चपेट में आ जाते है जिसमे दिल से संबंधित बीमारी डिप्रेशन आर्थराइटिस डायबिटीज एलडीएल कोलेस्ट्रॉल का बड़ जाना आदि शामिल है ऐसी में यदि आप चाहते है की आपको इन बीमारियों से न जूझना पडे तो आप ब्रिस्क वॉकिंग रोजाना 30 मिनट अपनी दिनचर्या में शामिल अवश्य करे  शोधकर्ताओं ने पाया कि जिन लोगों ने 150 मिनट से ज्यादा की मध्यम-तीव्रता वाली शारीरिक गतिविधि करते है उनमें किसी बीमारी के होने का या जल्दी मौत का खतरा काफी कम होता है इतना ही नहीं, हर हफ्ते 75 मिनट तक फिजिकल एक्टिविटी करने वाले लोगो में भी मौत का जोखिम 23 प्रतिशत तक कम देखा गया है तो यदि आप चाहते है की आप बीमारियों से दूर रहे और बिना बीमारी वाला जीवन व्यतीत करे तो आपको रोजाना ब्रिस्क वॉक करना चाहिए आखिर ब्रिस्क वॉक होती क्या है...

DNQ ਟਾਇਮਜ਼,,,बकरी का दूध नही मिल रहा तो प्लेटलेट काउंट बड़ाने के लिए यह जूस करे ट्राय डॉ अर्चिता महाजन

Image
बकरी का दूध नही मिल रहा तो प्लेटलेट काउंट बड़ाने के लिए यह जूस करे ट्राय डॉ अर्चिता महाजन Md and chief aditor Gurpreet Singh QADIAN DNQ ਟਾਇਮਜ਼,8360692971---7508547002 इसमें कोई शक नही की बकरी का दूध प्लेटलेट काउंट बड़ाता है लेकिन आजकल असली दूध मिलता ही कहा है मैने तो अपने शहर में आजतक एक भी बकरी नही देखी परंतु बकरी का दूध हर डेयरी में मोजूद है इसलिए धोखे में न रहे और घर में ही मोजूद चीजों का प्रयोग करते हुए अपने प्लेटलेट काउंट को बड़ाए ऐसे में यदि आप इस जूस को पीते है तो प्लेटलेट काउंट बड़ाने में आपको बहुत मदद मिल सकती है इस जूस को आप घर में चुकंदर टमाटर और पालक से बना सकते है चुकंदर में मुख्यरूप से फाइबर, प्रोटीन, ऊर्जा, कार्बोहाईड्रेट, पोटैशियम, कैल्शियम, आयर्न, जिंक, फॉस्फेट, सोडियम और एंटीऑक्सिडेंट्स से भरपूर टमाटर में विटामिन सी, विटामिन ई और बीटा कैरोटिन भरपूर मात्रा में पाया जाता है | जो इम्यूनिटी को नुकसान पहुंचाने वाले फ्री रैडिकल्स से कोशिकाओं को बचाने में मदद करता है | पलक में आयरन की भरपूर मात्रा पाई जाती है। इसके अलावा, इसमें विटामिन (ए, बी-2, बी-6, सी और के), फाइबर, प...

DNQ ਟਾਇਮਜ਼,,,,नींद की कमी हार्ट की बीमारी को आमंत्रित करती है डॉ अर्चिता महाजन

Image
 नींद की कमी हार्ट की बीमारी को आमंत्रित करती है डॉ अर्चिता महाजन Md and chief aditor DNQ ਟਾਇਮਜ਼ Gurpreet Singh QADIAN 8360692971 7508547002  एक अध्ययन में दक्षिणी डेनमार्क विश्वविद्यालय और सिडनी विश्वविद्यालय के शोधकर्ताओं ने पाया कि जो लोग स्वस्थ्य नींद लेते हैं. इनका हार्ट उन लोगों से बेहतर रहता है, जिनकी नींद गड़बड़ रहती है. जर्नल ऑफ एक्सपेरिमेंटल में प्रकाशित ये रिसर्च ने बताया है कि कम नींद लेना दिल की बीमारी जैसी कार्डियोवैस्कुलर डिजीज के खतरे को तीन गुणा बढ़ा देता है. इस रिसर्च में यह भी बताया गया है कि जब इंसान 7 से कम घंटे की नींद लेता है तो उनकी बॉडी में एंडोथेलियल सेल्स की एक्टिविटी कम हो जाती है, जो हार्ट की आर्टरीज का फैलाव कम करने के लिए जिम्मेदार होती हैं, इससे हमारी सेहत पर खासतौर पे हार्ट पर सीधा असर पड़ता है. नींद पूरी ना होने का हमारे शरीर पर बहुत बुरा असर पड़ता है। आमतौर पर इस कारण सबसे पहला शिकार हमारा हार्ट बनता है। क्योंकि नींद पूरी ना होने पर शरीर में हर समय थकान बनी रहती है। इस कारण रक्त का प्रवाह बाधित होता है और इसका असर हार्ट की पंपिंग पर पड़ता है। ...

DNQ ਟਾਇਮਜ਼,,,,,,ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਗਰੰਟੀਆਂ ਸਿਰਫ਼ ਅਖਬਾਰੀ ਇਸ਼ਤਿਹਾਰ ਹੀ ਸਾਬਤ ਹੋਈਆਂ, ਗੁਰਇਕਬਾਲ ਸਿੰਘ ਮਾਹਲ

Image
 ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਗਰੰਟੀਆਂ ਸਿਰਫ਼ ਅਖਬਾਰੀ ਇਸ਼ਤਿਹਾਰ ਹੀ ਸਾਬਤ ਹੋਈਆਂ, ਗੁਰਇਕਬਾਲ ਸਿੰਘ ਮਾਹਲ  ਕਾਦੀਆਂ,13 ਸਤੰਬਰ ਗੁਰਪ੍ਰੀਤ ਸਿੰਘ------- Md and chief aditor Gurpreet Singh QADIAN 8360692971----7508547002 ਪੰਜਾਬ ਦੇ ਅੰਦਰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਲੋਕਾਂ ਨਾਲ ਜਿੱਥੇ ਵਿਤਕਰਾ ਕੀਤਾ ਜਾ ਰਿਹਾ ਉਥੇ ਹਲਕਾ ਕਾਦੀਆਂ ਦੇ ਅੰਦਰ ਵੀ ਲੋਕਾਂ ਨੂੰ ਅਣਗੌਲਿਆਂ ਕਰਦੇ ਹੋਏ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਦੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦਿਖਾਈ ਦੇ ਰਹੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਇੱਕ ਗਰੀਬ ਪਰਿਵਾਰ ਦੀ ਮਦਦ ਕਰਦਿਆਂ ਕੀਤਾ ,ਮਾਹਲ ਨੇ ਕਿਹਾ ਕਿ ਵਿਧਾਨ ਸਭਾ  ਹਲਕਾ ਕਾਦੀਆਂ ਅਧੀਨ ਪੈਂਦੇ ਕਸਬਾ ਧਾਰੀਵਾਲ ਵਿਖੇ ਪਿੱਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਗਰੀਬ ਪਰਿਵਾਰ ਦਾ ਘਰ ਢਹਿ ਢੇਰੀ ਹੋਣ ਤੇ ਮੌਜੂਦਾ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਇਸ ਲੋੜਵੰਦ ਪਰਿਵਾਰ ਨੂੰ ਫਿਰ ਤੋਂ ਸਿਰ ਤੇ ਛੱਤ ਦੇਣ ਲਈ ਬ੍ਰਾਹਮਣ ਸਮਾਜ ਤੋਂ ਭਾਰਤ ਭੂਸ਼ਣ ਤੇ ਉਹਨਾਂ ਦੇ ਸਾਥੀਆਂ ਨਾਲ ਮਿਲ ਕੇ ਨਵੇਂ ਮਕਾਨ ਦੀ ਉਸਾਰੀ ਕਰਵਾ ਕੇ ਦਿੱਤੀ ਗਈ।ਮਾਹਲ ਨੇ ਕਿਹਾ ਕਿ ਧਾਰੀਵਾਲ ਪਹੁੰਚ ਕੇ ਪਰਿਵਾਰ ਨੂੰ ਮਿਲ ਕੇ ਅਤੇ ਮਕਾਨ ਬਣਾਉਣ ਲਈ ਕੁਝ ਹੋਰ ਰਕਮ ਭੇਂਟ ਕਰਕੇ ਮਨ ਨੂੰ ਬਹੁਤ ਸਕੂਨ ਮਿਲਿਆ।ਇਸ...

ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ

Image
 ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ  Md Gurpreet Singh QADIAN DNQ ਟਾਇਮਜ਼ ਚੀਫ਼ ਐਡੀਟਰ 8360692971----7508547002 ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਜ਼ਾਦੀ ਦਿਵਸ ਮਨਾਇਆ ਗਿਆ।ਜਿਸ ਵਿੱਚ ਬੱਚਿਆ ਵਲੋਂ ਦੇਸ਼ ਭਗਤੀ ਦੇ ਗੀਤਾਂ ਰਾਹੀਂ ਆਜ਼ਾਦੀ ਦਿਵਸ ਮਨਾਇਆ ਅਤੇ ਸਕੂਲ ਵਲੋਂ ਬੱਚਿਆ ਨੂੰ ਆਜ਼ਾਦੀ ਸਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਮਮਤਾ ਡੋਗਰਾਂ ਨੇ ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਆਜ਼ਾਦੀ ਦਾ ਦਿਹਾੜਾ ਸਿਰਫ਼ ਇਕ ਦਿਨ ਹੀ ਨਹੀਂ ਸਗੋਂ ਉਨ੍ਹਾਂ ਸੂਰਬੀਰਾਂ, ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਦਿਨ ਹੈ, ਜਿਨਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹਾਂ। ਦੱਸਣਯੋਗ ਹੈ ਕਿ 15 ਅਗਸਤ ਭਾਰਤ ਵਾਸੀਆਂ ਲਈ ਇਕ ਪਵਿੱਤਰ  ਮੂਰਤ ਜਿਹਾ ਦਿਨ ਹੈ, 15 ਅਗਸਤ ਵਾਲੇ ਦਿਨ ਤਿੰਨ ਰੰਗਾਂ ਨਾਲ ਸਜਿਆ ਤਿਰੰਗਾ ਭਾਰਤ ਦੇ ਕੌਨੇ-ਕੌਨੇ 'ਚ ਲਹਿਰਾਇਆ ਜਾਂਦਾ ਹੈ। ਭਾਰਤ ਉੱਤੇ ਕਈ ਸਾਲਾਂ ਤੋਂ ਅੰਗਰੇਜ਼ਾਂ ਦਾ ਰਾਜ ਰਿਹਾ। ਈਸਟ ਇੰਡੀਆ ਕੰਪਨੀ ਨੇ ਭਾਰਤ 'ਤੇ ਲਗਭਗ 100 ਸਾਲ ਰਾਜ ਕੀਤਾ। ਇਹ 1757 'ਚ ਸੀ ਜਦੋਂ ਈਸਟ ਇੰਡੀਆ ਕੰਪਨੀ ਨੇ ਪਲਾਸੀ ਦੀ ਲੜਾਈ ਜਿੱਤੀ। ਇਸ ਜਿੱਤ ਤੋਂ ਬਾਅਦ ਹੀ ਸੀ ਜਦੋਂ ਕੰਪਨੀ ਨੇ ਭਾਰਤ 'ਤੇ ਤਾਕਤ ਵਰਤਣੀ ਸ਼ੁਰੂ ਕੀਤੀ। ਸਾਡੀ ਕੌਮ ਨੇ 1957 ਵਿਚ ਪਹਿਲੀ...

DNQ ਟਾਇਮਜ਼,,,,,,,ਆਂਧਰਾ ਵਕਫ਼ ਬੋਰਡ ਵੱਲੋਂ ਅਹਿਮਦੀ ਮੁਸਲਮਾਨਾਂ ਨੂੰ ਕਾਫ਼ਰ ਦੇ ਮਤੇ ਨੂੰ ਕੇਂਦਰ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਅਹਿਮਦੀਆ ਜਮਾਤ ਨੇ ਸ਼ਲਾਘਾ ਕੀਤੀ

Image
 ਆਂਧਰਾ ਵਕਫ਼ ਬੋਰਡ ਵੱਲੋਂ ਅਹਿਮਦੀ ਮੁਸਲਮਾਨਾਂ ਨੂੰ ਕਾਫ਼ਰ ਦੇ ਮਤੇ ਨੂੰ ਕੇਂਦਰ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਅਹਿਮਦੀਆ ਜਮਾਤ ਨੇ ਸ਼ਲਾਘਾ ਕੀਤੀ ਕਾਦੀਆਂ/26 ਜੁਲਾਈ ਗੁਰਪ੍ਰੀਤ ਸਿੰਘ  Md Gurpreet Singh QADIAN DNQ ਟਾਇਮਜ਼ 8360692971 ਅਹਿਮਦੀਆ ਮੁਸਲਿਮ ਜਮਾਤ ਨੇ ਕੇਂਦਰ ਸਰਕਾਰ ਵੱਲੋਂ ਆਂਧਰਾ ਪਰਦੇਸ਼ ਦੇ ਵਕਫ਼ ਬੋਰਡ ਦੇ ਉਸ ਮਤੇ ਨੂੰ ਜਿਸ ਵਿੱਚ ਅਹਿਮਦੀ ਮੁਸਲਮਾਨਾਂ ਨੂੰ ਕਾਫ਼ਰ ਐਲਾਨਿਆ ਸੀ ਨੂੰ ਗੰਭੀਰਤਾ ਨਾਲ ਲਏ ਜਾਣ ਅਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਸ਼ਲਾਘਾ ਕੀਤੀ ਹੈ। ਅਹਿਮਦੀਆ ਮੁਸਲਿਮ ਜਮਾਤ ਦੇ ਬੁਲਾਰੇ ਸ਼੍ਰੀ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਜਮਾਤੇ ਅਹਿਮਦੀਆ ਦੀ ਸ਼ਿਕਾਇਤ ਤੇ ਘੱਟ ਗਿਣਤੀ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਚਰਨਪ੍ਰੀਤ ਸਿੰਘ ਬਖ਼ਸ਼ੀ ਵੱਲੋਂ ਆਂਧਰਾ ਪਰਦੇਸ਼ ਦੇ ਵਕਫ਼ ਬੋਰਡ ਵੱਲੋਂ ਅਹਿਮਦੀਆ ਮੁਸਲਮਾਨਾਂ ਨੂੰ ਗ਼ੈਰ ਮੁਸਲਿਮ ਕਰਾਰ ਦਿੱਤੇ ਜਾਣ ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਆਂਧਰਾ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਜਿੱਥੇ ਰਾਜ ਸਰਕਾਰ ਨੂੰ ਇਹ ਯਕੀਨੀ ਬਣਾਏ ਜਾਣ ਨੂੰ ਕਿਹਾ ਗਿਆ ਹੈ ਕਿ ਵਕਫ਼ ਬੋਰਡ ਧਾਰਮਿਕ ਮਾਮਲਿਆਂ  ਚ ਦਖ਼ਲ ਅੰਦਾਜ਼ੀ ਨਾ ਕਰੇ। ਵਕਫ਼ ਬੋਰਡ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਨੂੰ ਗ਼ੈਰ ਮੁਸਲਿਮ ਘੋਸ਼ਿਤ ਕਰੇ। ਕੇਂਦਰ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦੀਆਂ ਭਾਰਤ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। ਮੁਸਲਿਮ ਜਮਾਤੇ ਅਹਿਮਦੀਆ ਨੇ ਕਿਹਾ ਹੈ ਕਿ ...

Breaking news DNQ ਟਾਇਮਜ਼,,ਕਾਦੀਆਂ ਸਮੇਤ ਵੱਖ ਵੱਖ ਥਾਵਾਂ ਤੇ ਰਾਤ ਸਮੇਂ ਲੱਗਦੇ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ,

Image
ਕਾਦੀਆਂ ਸਮੇਤ ਵੱਖ ਵੱਖ ਥਾਵਾਂ ਤੇ ਰਾਤ ਸਮੇਂ ਲੱਗਦੇ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ   Md DNQ ਟਾਇਮਜ਼ ਗੁਰਪ੍ਰੀਤ ਸਿੰਘ ਕਾਦੀਆਂ 8360692971 ਬੀਤੇ ਕੁਝ ਦਿਨਾਂ ਤੋਂ ਇੱਕ ਪਾਸੇ ਜਿੱਥੇ ਗਰਮੀ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਉਥੇ ਦੂਜੇ ਪਾਸੇ ਕਾਦੀਆਂ ਸਮੇਤ ਨਜ਼ਦੀਕੀ ਵੱਖ-ਵੱਖ ਪਿੰਡਾਂ ਦੇ ਵਿੱਚ ਰਾਤ ਸਮੇਂ ਲੱਗਦੇ ਬਿਜਲੀ ਕੱਟਾਂ ਤੋਂ ਲੋਕ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿੰਘ ,ਜੋਗਿੰਦਰ ਸਿੰਘ, ਨਰੰਜਣ ਸਿੰਘ, ਬਲਕਾਰ ਸਿੰਘ, ਗੁਰਦਿਆਲ ਸਿੰਘ ,ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਕੌਰ, ਰਾਜਬੀਰ ਕੌਰ, ਬਲਦੇਵ ਸਿੰਘ, ਸਮੇਤ ਵੱਖ ਵੱਖ ਲੋਕਾਂ ਨੇ ਦੱਸਿਆ ਕਿ ਇਕ ਪਾਸੇ ਜਿੱਥੇ ਪੰਜਾਬ ਦੇ ਅੰਦਰ ਸਤਾ ਚ ਆਮ ਆਦਮੀ ਪਾਰਟੀ ਦੇ ਵੱਲੋਂ ਲੋਕਾਂ ਨੂੰ ਬਿਜਲੀ ਮੁਹਈਆ ਕਰਵਾਈ ਗਈ ਹੈ। ਉਥੇ ਹੀ ਬੀਤੇ  ਕੁਝ ਦਿਨਾਂ ਤੋਂ ਪੰਜਾਬ ਸਟੇਟ ਪਾਵਰ ਕਾਰਪਰੇਸ਼ਨ ਕਾਦੀਆਂ ਅਧੀਨ ਆਉਂਦੇ ਵੱਖ ਵੱਖ ਥਾਵਾਂ ਤੇ ਰਾਤ ਸਮੇਂ ਲਗਦੇ ਦੋ ਦੋ ਘੰਟੇ ਦੇ ਬਿਜਲੀ ਕੱਟਾਂ ਕਾਰਨ ਉਹਨਾਂ ਨੂੰ ਅਤੇ ਛੋਟੇ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਗਰਮੀ ਦੇ ਨਾਲ ਬੱਚਿਆਂ ਬਜ਼ੁਰਗਾਂ ਅਤੇ ਬਿਮਾਰੀ ਨਾਲ ਪੀੜਤ ਵਿਅਕਤੀਆਂ ਦਾ ਜਿਉਣਾ ਮੁਸ਼ਕਲ ਹੋਇਆ ਪਿਆ ਹੈ। ਅਤੇ ਦੋ ਦੋ ਘੰਟੇ ਦੇ ਲੱਗ ਰਹੇ  ਬਿਜਲੀ ਕੱਟਾਂ ਦੇ ਕਾਰਨ ਲੋਕਾਂ ਨੂੰ ਭਾਰੀ ਦਿੱ...

Big breaking news DNQ ਟਾਇਮਜ਼,,ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ

Image
 ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ  ਮੋਹਾਲੀ, 25 ਅਪ੍ਰੈਲ 2023 - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ। ਉਹ 95 ਸਾਲ ਦੇ ਸਨ।  Md Gurpreet Singh QADIAN DNQ ਟਾਇਮਜ਼  ਅਕਾਲੀ ਦਲ ਦੇ ਸਰਪ੍ਰਸਤ ਤੇ ਸਿਆਸਤ ਦੇ ਬਾਬਾ ਬੋਹੜ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੈ ਸੀ ਜਿਸ ਤੋਂ ਬਾਅਦ ਉਹ ਐਤਵਾਰ ਤੋਂ ਹਸਪਤਾਲ ਦੇ ਆਈ.ਸੀ.ਯੂ. 'ਚ ਦਾਖ਼ਲ ਸਨ। ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ।  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ ਪਾਕਿਸਤਾਨੀ ਵਿਹਾਂਦੜਾ ਨੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਪਾਕਿਸਤਾਨੀ ਵਿਹਾਂਦੜ ਸ਼ਾਹਨਿਲ, ਸੁਮਨ, ਕਿਰਨ ਸਮੇਤ ਅਨੇਕ ਪਾਕਿਸਤਾਨੀ ਵਿਹਾਂਦੜਾ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੋਵਂੇ ਪੰਜਾਬ ‘ਚ ਕਾਫ਼ੀ ਮਕਬੂਲ ਸਨ। ਉਨ੍ਹਾਂ ਨੇ ਪੰਜਾਬ, ਪੰਜਾਬੀਅਤ ਅਤੇ ਮਾਂ ਬੋਲੀ ਪੰਜਾਬੀ ਦੇ ਪਰਸਾਰ ਲਈ ਕਾਫ਼ੀ ਅਹਿਮ ਯੋਗਦਾਨ ਪਾਇਆ। ਇਸੇ ਤਰਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ ਗਹਿਰਾ ਦੁੱਖ ਪਰਗਟ ਕੀਤਾ ਹੈ। ਕਾਦੀਆਂ ਵੈਲਫ਼ੇਅਰ ਕਲੱਬ ਦੇ ਚੇਅਰਮੈਨ ਤਾਰਿਕ ਅਹਿਮਦ ਖ਼ਾਂ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਪ...

Breaking news DNQ ਟਾਇਮਜ਼,,, ਮੋਬਾਈਲ ਫ਼ੋਨ ਫਟਣ ਕਾਰਨ 8 ਸਾਲਾਂ ਬੱਚੀ ਦੀ ਮੌਤ

Image
  DNQ ਟਾਇਮਜ਼ Md Gurpreet Singh QADIAN 8360692971 Mobile Phone Explosion: ਕੇਰਲ ਜ਼ਿਲੇ ਦੇ ਤਿਰੂਵਿਲਵਾਮਾਲਾ ਦੇ ਇਕ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦੀ ਅੱਠ ਸਾਲ ਦੀ ਧੀ ਦੀ ਮੋਬਾਈਲ ਫੋਨ ਚ ਹੋਏ ਧਮਾਕੇ ਕਾਰਨ ਮੌਤ ਹੋ ਗਈ, ਜਿਸ ਦੀ ਉਹ ਵਰਤੋਂ ਕਰ ਰਹੀ ਸੀ। ਉਹ ਤੀਜੀ ਜਮਾਤ ਦੀ ਵਿਦਿਆਰਥਣ ਸੀ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਜਦੋਂ ਮੋਬਾਈਲ ਫ਼ੋਨ ਚਾਰਜ ਹੋ ਰਿਹਾ ਸੀ ਤਾਂ ਉਸ 'ਤੇ ਬੱਚੀ ਵੀਡੀਓ ਦੇਖ ਰਹੀ ਸੀ। ਕੇਰਲ ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਹੋਏ ਕਥਿਤ ਤੌਰ ’ਤੇ ਧਮਾਕਾ ਹੋ ਜਾਣ ਨਾਲ ਅੱਠ ਸਾਲ ਦੀ ਇੱਕ ਲੜਕੀ ਦੀ ਮੌਤ ਹੋ ਗਈ। ਪੁਲਿਸ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਬੱਚੀ ਦੀ ਪਛਾਣ ਅਧੀਥਿਆਸ਼੍ਰੀ ਵਜੋਂ ਹੋਈ ਹੈ, ਜੋ ਤਿਰੂਵਿਲਵਾਮਾਲਾ ਦੇ ਕ੍ਰਾਈਸਟ ਨਿਊ ਲਾਈਫ ਸਕੂਲ 'ਚ ਪੜ੍ਹਦੀ ਸੀ। ਬੈਟਰੀ ਦੇ ਜ਼ਿਆਦਾ ਗਰਮ ਹੋਣ ਕਾਰਨ ਧਮਾਕਾ ਹੋਣ ਦਾ ਕਾਰਨ ਲੱਗ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ 10.30 ਵਜੇ ਵਾਪਰੀਜਾਣੋ ਕਿੰਨਾ ਖ਼ਤਰਨਾਕ ਹੈ ਫ਼ੋਨ ਚਾਰਜ ਕਰਦੇ ਸਮੇਂ ਇਸਤੇਮਾਲ ਕਰਨਾ ਚਾਰਜਿੰਗ ਦੌਰਾਨ ਸੈਲਫੋਨ ਦਾ ਤਾਪਮਾਨ ਵੱਧ ਜਾਂਦਾ ਹੈ, ਖਾਸ ਕਰਕੇ ਅਜਿਹਾ ਗਰਮੀਆਂ ਵਿੱਚ ਬਹੁਤ ਜਿਆਦਾ ਹੈ। ਇਸ ਤੋਂ ਇਲਾਵਾ, ਕਈ ਗੇਮਾਂ ਅਤੇ ਐਪਲੀਕੇਸ਼ਨਾਂ ਦੀ ਵਰਤੋਂ ਕਰਦੇ ਸਮੇਂ ਫੋਨ ਦਾ ਤਾਪਮਾਨ ਵਧਦਾ ਹੈ। ਜੇਕਰ ਤੁਸੀਂ ਚਾਰ...

DNQ ਟਾਇਮਜ਼,,,ਕਾਦੀਆਂ ‘ਚ ਈਦ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ

Image
 ਕਾਦੀਆਂ ‘ਚ ਈਦ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ ਕਾਦੀਆਂ/22 ਅਪ੍ਰੈਲ ਗੁਰਪ੍ਰੀਤ ਸਿੰਘ  MD Gurpreet Singh QADIAN DNQ ਟਾਇਮਜ਼  ਈਦ ਉਲ ਫ਼ਿਤਰ ਤਿਉਹਾਰ ਇੱਥੇ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਦੀ ਵੱਖ ਵੱਖ ਮਸਜਿਦਾਂ ‘ਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਮਸਜਿਦ ਅਕਸਾ ‘ਚ ਜਮਾਤੇ ਅਹਿਮਦੀਆ ਦੇ ਮੁੱਖ ਸਕੱਤਰ ਮੁਹੰਮਦ ਇਨਾਮ ਗ਼ੌਰੀ ਨੇ ਸਵੇਰੇ 9:10 ਮਿੰਟ ਤੇ ਈਦ ਦੀ ਨਮਾਜ਼ ਪੜਾਈ। ਜਿਸ ਵਿੱਚ ਵੱਡੀ ਤਾਦਾਦ ‘ਚ ਮੁਸਲਮਾਨਾਂ ਨੇ ਸ਼ਿਰਕਤ ਕੀਤੀ। ਮਹਿਲਾਵਾਂ ਲਈ ਵੀ ਪਰਦੇ ਦੇ ਇੰਤਜ਼ਾਮ ਹੇਠ ਈਦ ਦੀ ਨਮਾਜ਼ ਪੜ੍ਹਨ ਦਾ ਬੰਦੋਬਸਤ ਕੀਤਾ ਗਿਆ ਸੀ। ਇਸ ਮੌਕੇ ਤੇ ਖੁਤਬਾ ਈਦ ਦਿੰਦੀਆਂ ਸ਼੍ਰੀ ਮੁਹੰਮਦ ਇਨਾਮ ਗ਼ੌਰੀ ਨੇ ਕਿਹਾ ਕਿ 29 ਰੋਜ਼ੇ ਰੱਖਣ ਤੋਂ ਬਾਅਦ ਈਦ ਦੀ ਨਮਾਜ਼ ਅਦਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਈਦ  ਸਾਨੂੰ ਸਚਾਈ ਦੇ ਰਸਤੇ ‘ਚ ਚੱਲਣ, ਕੁਰਬਾਨੀ ਅਤੇ ਮਾਨਵਤਾ ਦੀ ਸੇਵਾ ਦੀ ਸੀਖ ਦਿੰਦੀ ਹੈ। ਇਸ ਤੋਂ ਬਾਅਦ ਆਪਣੇ ਦੁਆ ਕਰਵਾਈ । ਲੋਕਾਂ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਕਾਂਗਰਸੀ ਲੀਡਰ ਬੀਬੀ ਚਰਨਜੀਤ ਕੌਰ ਬਾਜਵਾ ਸਾਬਕਾ ਵਿਧਾਇਕ ਹਲਕਾ ਕਾਦੀਆਂ, ਭਾਜਪਾ ਨੇਤਾ, ਸਾਬਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ, ਜਗਰੂਪ ਸਿੰਘ ਸੇਖਵਾਂ ਚੇਅਰਮੈਨ ਯੋਜਨਾ ਬੋਰਡ ਗੁਰਦਾਸਪੁਰ  ਅਤੇ ਅਸ਼ਵਨੀ ਗੋਟਿਆਲ ਐਸ ਐਸ ਪੀ ਬਟਾਲਾ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਮੁਬਾਰਕਬਾ...

Breaking news DNQ ਟਾਇਮਜ਼,ਮਾਲ ਮਹਿਕਮੇ ਵੱਲੋ 7000 ਰੁਪਏ ਰਿਸ਼ਵਤ ਲੈਂਦਿਆ ਪਟਵਾਰੀ ਗ੍ਰਿਫਤਾਰ

Image
 ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਜ਼ਿਲਾ ਲੁਧਿਆਣਾ ਦੀ ਤਹਿਸੀਲ ਸਾਹਨੇਵਾਲ ਦੇ ਪਿੰਡ ਧਰੌੜ ਵਿਖੇ ਤਾਇਨਾਤ ਮਾਲ ਪਟਵਾਰੀ ਅਮਨਪ੍ਰੀਤ ਸਿੰਘ ਅਤੇ ਉਸ ਦੇ ਨਿੱਜੀ ਸਾਥੀ ਇੰਦਰਜੀਤ ਸਿੰਘ ਵਿਰੁੱਧ 7000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ। MD Gurpreet Singh QADIAN DNQ ਟਾਇਮਜ਼  ਇਸ ਕੇਸ ਵਿੱਚ ਇੰਦਰਜੀਤ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਨੰਦਪੁਰ, ਤਹਿਸੀਲ ਸਾਹਨੇਵਾਲ ਦੇ ਵਸਨੀਕ ਸਰਬਜੀਤ ਭਾਟੀਆ ਦੀ ਸ਼ਿਕਾਇਤ ‘ਤੇ ਉਕਤ ਦੋਵਾਂ ਦੋਸ਼ੀਆਂ ਖਿਲਾਫ ਇਹ ਕੇਸ ਦਰਜ ਕੀਤਾ ਗਿਆ ਹੈ।ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪਟਵਾਰੀ ਅਤੇ ਉਸ ਦਾ ਨਿੱਜੀ ਸਾਥੀ ਉਸ ਦੀ ਨਵੀਂ ਕਲੋਨੀ ਨਾਲ ਸਬੰਧਤ ਰਿਪੋਰਟ ਸੇਣ ਬਦਲੇ 20,000 ਰੁਪਏ ਦੀ ਮੰਗ ਰਹੇ ਹਨ ਤਾਂ ਜੋ ਜਮੀਨ ਦੀ ਵਰਤੋਂ ਸਬੰਧੀ ਤਬਾਦਲਾ ਅਤੇ ਇਤਰਾਜ਼ਹੀਣਤਾ ਸਰਟੀਫੀਕੇਟ ਹਾਸਲ ਕੀਤਾ ਜਾ ਸਕੇ। ਬੁਲਾਰੇ ਨੇ ਅੱਗੇ ਦੱਸਿਆ ਕਿ ਸੌਦਾ 12,000 ਰੁਪਏ ਵਿੱਚ ਤੈਅ ਹੋਇਆ। ਮੁਲਜਮਾਂ ਨੇ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 5000 ਰੁਪਏ ਪਹਿਲਾਂ ਹੀ ਲੈ ਲਏ ਹਨ ਅਤੇ ਦੋਸ਼ੀਆਂ ਵੱਲੋਂ ਬਕਾਇਆ ਰਕਮ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਾਪਤ ਇਤਲਾਹ ਦੀ ਬਾਰੀਕੀ ਨਾਲ ਪੜਤਾਲ ਕਰਨ ਉਪਰੰਤ...